ਇਸ ਵੀਡੀਓ ਵਿੱਚ ਅਸੀਂ React Context API ਬਾਰੇ ਸਿਖਾਂਗੇ 🚀
- ThemeProvider ਕਿਵੇਂ ਬਣਾਉਣਾ
- ਆਪਣਾ custom hook useTheme ਬਣਾਉਣਾ
- Real-world example: Light / Dark Mode Toggle
ਇਹ video React beginners ਲਈ perfect ਹੈ ਜਿਹੜੇ prop drilling ਤੋਂ ਬਚਣਾ ਚਾਹੁੰਦੇ ਹਨ ਅਤੇ state management ਸੌਖੀ ਕਰਨੀ ਚਾਹੁੰਦੇ ਹਨ।
👉 ਵੀਡੀਓ helpful ਲੱਗੇ ਤਾਂ Like 👍, Subscribe 🔔 ਅਤੇ Comment ਜ਼ਰੂਰ ਕਰੋ ਕਿ ਅਗਲੀ ਵੀਡੀਓ ਕਿਸ topic ਤੇ ਹੋਣੀ ਚਾਹੀਦੀ ਹੈ।